Site menu
Section categories
Shayari's
[148]
Here are some shayari's
|
2 Liner Shayari
[118]
2 liner only
|
Jokes
[55]
Here are jokes yo yo
|
Poetry/Ghazals
[65]
Here is some poetry -> Not Mine
|
Punjabi Shayri's
[55]
Some Best Punjabi SHayri/Poetry and All
|
Quotes
[13]
All type of Quotes :)
|
Chat Box
Our poll
Log In
Search
Calendar
« August 2011 » | ||||||
Su | Mo | Tu | We | Th | Fr | Sa |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 |
Entries archive
Site friends
1:29 PM ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਬੋਲਣੋ ਵੀ ਗਈ |
ਆਹ ਕਿਥੇ ਜਾ ਕੇ ਗੰਢੀਆਂ ਮੁਲਾਜੇਦਾਰੀਆਂ ਹੁਣ ਬੋਲਣੋ ਵੀ ਗਈ। ਐਡੀ ਉੱਚੀ ਗੁੱਡੀਆਂ ਚੜਾ੍ ਕੇ ਵੈਰਨੇ ਨੀ ਕਿਥੇ ਡੋਰਾਂ ਟੁੱਟੀਆਂ, ਤੈਨੂੰ ਵੀ ਸਤਾਉਣਗੀਆਂ ਡੁੱਬ ਜਾਣੀਏ ਨੀ, ਓਹ ਮੌਜਾਂ ਲੁੱਟੀਆਂ। ਹੁਣ ਹੋ ਗਈਆਂ ਚੁਬਾਰੇ ਦੀਆਂ ਬੰਦ ਬਾਰੀਆਂ ਹੁਣ ਬੋਲਣੋ ਵੀ ਗਈ, ਤੋੜਕੇ ਰਕਾਨੇ ਸਾਡੇ ਨਾਲ ਯਾਰਿਯਾਂ ਹੁਣ ਬੋਲਣੋ ਵੀ ਗਈ। ਗਲੀਆਂ 'ਚ ਰੁਲਦਾ ਨਾ ਯਾਰ ਵੈਰਨੇ ਨੀਂ ਜੇ ਨਾ ਮਾਰਾਂ ਪੈਂਦੀਆ, ਦੱਸ ਕਿਵੇਂ ਹੱਥਾਂ ਤੇ ਲਾਵਾ ਕੇ ਬਹਿ ਗਈ ਤੂੰ ਗੈਰਾਂ ਦੀਆਂ ਮਹਿੰਦੀਆਂ। ਤੋਹਮਤਾਂ ਜ਼ਮਾਨੇ ਦੀਆਂ ਮੱਥੇ ਮਾਰੀਆਂ ਹੁਣ ਬੋਲਣੋ ਵੀ ਗਈ, ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ। ਪਿਆਰ ਵਾਲੇ ਬੂਟੇ ਦੀਆਂ ਰਾਜ ਕਾਕੜੇ ਮਸਾਂ ਜੜਾਂ ਲੱਗੀਆਂ, ਪੱਤਾ ਪੱਤਾ ਅੱਜ ਕਮਲਾਇਆ ਨੀ ਕੀ ਹਵਾਵਾਂ ਵਗੀਆਂ। ਫੇਰ ਗਈ ਏਂ ਜੜਾਂ ਵਿਚ ਆਰੀਆਂ, ਹੁਣ ਬੋਲਣੋ ਵੀ ਗਈ, ਤੋੜਕੇ ਰਕਾਨੇ ਸਾਡੇ ਨਾਲ ਯਾਰੀਆਂ ਹੁਣ ਬੋਲਣੋ ਵੀ ਗਈ। |
Category: Punjabi Shayri's | Views: 662 | |
Total comments: 0 | |