Tuesday, 01-Jul-25, 6:49 PM
Home Sign Up RSS
Welcome, Guest - Pls Register
Site menu
Section categories
Shayari's [148]
Here are some shayari's
2 Liner Shayari [118]
2 liner only
Jokes [55]
Here are jokes yo yo
Poetry/Ghazals [65]
Here is some poetry -> Not Mine
Punjabi Shayri's [55]
Some Best Punjabi SHayri/Poetry and All
Quotes [13]
All type of Quotes :)
Chat Box
200
Our poll
Rate my site
Total of answers: 237
Statistics

Total online: 2
Guests: 2
Users: 0
Log In
Search
Calendar
«  May 2013  »
Su Mo Tu We Th Fr Sa
   1234
567891011
12131415161718
19202122232425
262728293031

11:47 AM
ਮੇਰਾ ਖਿਆਲ ਰੱਬਾ
ਹੁੰਦਾ ਸ਼ੀਸ਼ਾ ਵੀ ਦੇਖ ਕੇ ਹੈਰਾਨ ਓਹਨੂੰ , ਕੈਸਾ ਸਿਰਜੇਆ ਹੈ ਹੁਸਨ ਤੂੰ ਕਮਾਲ ਰੱਬਾ
ਹਰ ਪਰੀ ਹੈ ਅਰਸ਼ ਦੀ ਹੈਰਾਨ ਹੁੰਦੀ , ਕਿਸੇ ਲੋਕ ਚ ਅਜੇਹੀ ਨਾ ਮਿਸਾਲ ਰੱਬਾ 
ਸੂਹੇ ਬੁੱਲਾਂ ਚੋ ਸੂਹਾ ਸੂਹਾ ਰੰਗ ਚੋਵੇ , ਗੱਲਾਂ ਗੋਰੀਆਂ ਚੋਂ ਰਿਸਦਾ ਗੁਲਾਲ ਰੱਬਾ
ਮੈਨੂੰ ਜਾਪੇ ਓਹ " ਸੋਹਣੀ " ਮਹਿਵਾਲ ਵਾਲੀ , ਹੋਰ ਜਾਂਦਾ ਨੀ ਕਿਤੇਹ ਮੇਰਾ ਖਿਆਲ ਰੱਬਾ
ਮੇਰਾ ਖਿਆਲ ਰੱਬਾ ...... ਮੇਰਾ ਖਿਆਲ ਰੱਬਾ !!!
Category: Punjabi Shayri's | Views: 933 | Added by: Pawan
Total comments: 0
Name *:
Email *:
Code *: